ਜਨੁਕਰ
janukara/janukara

Definition

ਕ੍ਰਿ. ਵਿ- ਜਾਣੀਓਂ. ਮਾਨੋ. ਗੋਯਾ. "ਜਨੁਕਰ ਜਏ ਨ ਕਾਂਖ ਤੇ." (ਚਰਿਤ੍ਰ ੧੨੫) ਜਾਣੀਓ ਮਾਂ ਦੀ ਕੁੱਖ ਤੋਂ ਪੈਦਾ ਨਹੀਂ ਹੋਏ.
Source: Mahankosh