ਜਨੁਕੀਸ਼
janukeesha/janukīsha

Definition

ਜਨੁਕ- ਈਸ਼. ਮਾਨੋ ਬ੍ਰਹਮਾ ਨੇ. "ਆਪ ਹਾਥ ਜਨੁਕੀਸ ਸਵਾਰੀ." (ਚਰਿਤ੍ਰ ੨੨੦) ਮਾਨੋ ਬ੍ਰਹਮਾ ਨੇ ਆਪਣੇ ਹੱਥੀਂ ਰਚੀ ਹੈ.
Source: Mahankosh