ਜਨੂਆ
janooaa/janūā

Definition

ਜਨਾਂ ਦੀ. ਭਗਤਾਂ ਦੀ. "ਧੂਰਿ ਪੁਨੀਤ ਤੇਰੇ ਜਨੂਆ." (ਬਾਵਨ) ੨. ਜਨ (ਸੇਵਕ) ਨਾਲ ਹੈ ਜਿਸ ਦਾ ਸੰਬੰਧ.
Source: Mahankosh