ਜਪਨੇ
japanay/japanē

Definition

ਦੇਖੋ, ਜਪਨੀਯ. "ਹਰਿ ਕਾ ਜਾਪੁ ਜਪਹੁ ਜਪੁ ਜਪਨੇ." (ਮਾਰੂ ਸੋਲਹੇ ਮਃ ੫) ਹਰਿਨਾਮ ਦਾ ਜਾਪ ਜਪੋ, ਜੋ ਜਪਨੀਯ ਜਪ ਹੈ.
Source: Mahankosh