ਜਪਾ
japaa/japā

Definition

ਮੰਤ੍ਰਜਪ ਨਾਲ. ਜਪਦ੍ਵਾਰਾ. "ਹੋਮ ਜਪਾ ਨਹੀ ਜਾਣਿਆ." (ਮਾਰੂ ਮਃ ੧) ੨. ਸੰ. ਸੰਗ੍ਯਾ- ਗੁਲਦੁਪਹਿਰੀਆ। ੩. ਚੀਨੀ ਗੁਲਾਬ.
Source: Mahankosh