ਜਯ
jaya/jēa

Definition

ਸੰ. ਸੰਗ੍ਯਾ- ਜੀਤ. ਫ਼ਤਹਿ. "ਦੇਵ ਤੋਹਿ ਜਸ ਜਯ ਜਯ ਜੰਪਹਿ." (ਸਵੈਯੇ ਮਃ ੫. ਕੇ) ੨. ਵਿਸਨੁ ਦਾ ਇੱਕ ਪਾਰ੍ਸਦ (ਨਫ਼ਰ). ਦੇਖੋ, ਜਯ ਵਿਜਯ। ੩. ਇੰਦ੍ਰ. ਦੇਵਰਾਜ.
Source: Mahankosh