ਜਯਪਤ੍ਰ
jayapatra/jēapatra

Definition

ਸੰਗ੍ਯਾ- ਜਫ਼ਰਨਾਮਹ. ਫ਼ਤੇ ਦਾ ਖ਼ਤ਼। ੨. ਉਹ ਲਿਖਿਤ, ਜੋ ਹਾਰਿਆ ਹੋਇਆ ਫ਼ਰੀਕ ਵਿਜਈ ਨੂੰ ਲਿਖਕੇ ਦਿੰਦਾ ਹੈ. "ਜਯੰਪਤ੍ਰ ਪਾਯੋ ਸੁਖੰ ਪਾਂਡਵੇਣੰ." (ਗ੍ਯਾਨ)
Source: Mahankosh