Definition
ਸੰਗ੍ਯਾ- ਸਾਉਣੀ ਦੀ ਫ਼ਸਲ ਦਾ ਇੱਕ ਅੰਨ. ਜੁਆਰ ਸੰ ਜੂਰ੍ਣਾਹੂਯ. L. Sorghum Vulgare. (ਅੰ. Great millet) ੨. ਅ਼. [جوار] ਪੜੋਸ। ੩. ਆਸ ਪਾਸ ਦਾ ਦੇਸ਼.; ਦੇਖੋ, ਜਵਾਰ. "ਹੁਤੋ ਜ੍ਵਾਰ ਕੋ ਤਹਾਂ ਕਿਦਾਰ." (ਗੁਪ੍ਰਸੂ) ੨. ਸਮੁੰਦਰ ਦੀ ਲਹਿਰ ਦੀ ਉਮੰਗ (ਉਛਾਲਾ). ਦੇਖੋ, ਜ੍ਵਾਰਭਾਟਾ.
Source: Mahankosh
Shahmukhi : جوار
Meaning in English
a kind of Indian millet, sorghum, Sorghum vulgare
Source: Punjabi Dictionary
JAWÁR
Meaning in English2
s. f, ee Juár.
Source:THE PANJABI DICTIONARY-Bhai Maya Singh