ਜਵਾਲਾੱਛ
javaalaachha/javālāchha

Definition

ਸੰਗ੍ਯਾ- ਜ੍ਵਾਲਾ- ਅਕ੍ਸ਼ਿ. ਅੱਗ ਜੇਹੀ ਅੱਖਾਂ ਵਾਲਾ ਇੱਕ ਦੈਤ। ੨. ਅੱਖ ਦੀ ਅਗਨਿ. ਅੱਖ ਵਿੱਚੋਂ ਨਿਕਲੀ ਹੋਈ ਲਾਟ. "ਤੂੰ ਧੂਮ੍ਰਾਛ ਜ੍ਵਾਲਾੱਛ ਕੀ ਸੋਂ ਜਰਾਯੋ." (ਚਰਿਤ੍ਰ ੧) ਤੈਂ ਧੂਮ੍ਰਨੈਨ ਨੂੰ ਅੱਖ ਦੀ ਕੋਪਦ੍ਰਿਸ੍ਟੀ ਨਾਲ ਭਸਮ ਕਰ ਦਿੱਤਾ.
Source: Mahankosh