ਜਸਿ
jasi/jasi

Definition

ਯਸ਼ (ਜਸ) ਤੋਂ. ਸੁਯਸ਼ ਸੇ. "ਸਭਿ ਕਿਲਬਿਖ ਹਰਿ ਜਸਿ ਜਾਲਾ." (ਮਾਲੀ ਮਃ ੪) ੨. ਯਸ੍ਯ. ਜਿਸ ਦਾ.
Source: Mahankosh