ਜਾ
jaa/jā

Definition

ਸਰਵ- ਜਿਸ. "ਜਾ ਦਿਨਿ ਬਿਸਰੈ ਪ੍ਰਾਨ ਸੁਖੁਦਾਤਾ, ਸੋ ਦਿਨੁ ਜਾਤ ਅਜਾਏ." (ਗਉ ਮਃ ੫) ੨. ਵ੍ਯ- ਯਦਿ. ਜਾਂ. ਅਗਰ. ਜੇ. "ਜਾ ਪਤਿ ਲੇਖੈ ਨਾ ਪਵੈ ਤਾਂ ਸਭ ਨਿਰਾਫਲ ਕਾਮ." (ਆਸਾ ਮਃ ੧) ੩. ਕ੍ਰਿ. ਵਿ- ਜਬ. ਜਿਸ ਵੇਲੇ. "ਜਾ ਆਪਿ ਕ੍ਰਿਪਾਲ ਹੋਵੈ ਹਰਿ ਸੁਆਮੀ." (ਵਾਰ ਬਿਹਾ ਮਃ ੪) ੪. ਸੰ. ਸੰਗ੍ਯਾ- ਮਾਤਾ. ਮਾਂ। ੫. ਦੇਵਰ ਦੀ ਇਸਤ੍ਰੀ. ਦੇਰਾਨੀ। ੬. ਵਿ- ਪੈਦਾ ਹੋਈ. ਉਤਪੰਨ. ਇਸ ਦਾ ਵਰਤਾਉ ਸ਼ਬਦ ਦੇ ਅੰਤ ਹੁੰਦਾ ਹੈ. ਜਿਵੇਂ- ਜਨਕਜਾ, ਗਿਰਿਜਾ ਆਦਿ। ੭. ਫ਼ਾ. [جا] ਥਾਂ. ਜਗਾ. "ਕਿ ਸਰਬਤ੍ਰ ਜਾ ਹੋ." (ਜਾਪੁ) ੮. ਬਜਾ (ਜਗਾਸਿਰ) ਦਾ ਸੰਖੇਪ। ੯. ਸਿੰਧੀ. ਦਾ. ਕਾ. ਦੇਖੋ, ਮਹਿੰਜਾ। ੧੦. ਜਾਣਾ ਕ੍ਰਿਯਾ ਦਾ ਅਮਰ. ਜਾਹ.
Source: Mahankosh

Shahmukhi : جا

Parts Of Speech : noun feminine, dialectical usage

Meaning in English

see ਥਾਂ
Source: Punjabi Dictionary
jaa/jā

Definition

ਸਰਵ- ਜਿਸ. "ਜਾ ਦਿਨਿ ਬਿਸਰੈ ਪ੍ਰਾਨ ਸੁਖੁਦਾਤਾ, ਸੋ ਦਿਨੁ ਜਾਤ ਅਜਾਏ." (ਗਉ ਮਃ ੫) ੨. ਵ੍ਯ- ਯਦਿ. ਜਾਂ. ਅਗਰ. ਜੇ. "ਜਾ ਪਤਿ ਲੇਖੈ ਨਾ ਪਵੈ ਤਾਂ ਸਭ ਨਿਰਾਫਲ ਕਾਮ." (ਆਸਾ ਮਃ ੧) ੩. ਕ੍ਰਿ. ਵਿ- ਜਬ. ਜਿਸ ਵੇਲੇ. "ਜਾ ਆਪਿ ਕ੍ਰਿਪਾਲ ਹੋਵੈ ਹਰਿ ਸੁਆਮੀ." (ਵਾਰ ਬਿਹਾ ਮਃ ੪) ੪. ਸੰ. ਸੰਗ੍ਯਾ- ਮਾਤਾ. ਮਾਂ। ੫. ਦੇਵਰ ਦੀ ਇਸਤ੍ਰੀ. ਦੇਰਾਨੀ। ੬. ਵਿ- ਪੈਦਾ ਹੋਈ. ਉਤਪੰਨ. ਇਸ ਦਾ ਵਰਤਾਉ ਸ਼ਬਦ ਦੇ ਅੰਤ ਹੁੰਦਾ ਹੈ. ਜਿਵੇਂ- ਜਨਕਜਾ, ਗਿਰਿਜਾ ਆਦਿ। ੭. ਫ਼ਾ. [جا] ਥਾਂ. ਜਗਾ. "ਕਿ ਸਰਬਤ੍ਰ ਜਾ ਹੋ." (ਜਾਪੁ) ੮. ਬਜਾ (ਜਗਾਸਿਰ) ਦਾ ਸੰਖੇਪ। ੯. ਸਿੰਧੀ. ਦਾ. ਕਾ. ਦੇਖੋ, ਮਹਿੰਜਾ। ੧੦. ਜਾਣਾ ਕ੍ਰਿਯਾ ਦਾ ਅਮਰ. ਜਾਹ.
Source: Mahankosh

Shahmukhi : جا

Parts Of Speech : verb

Meaning in English

imperative form of ਜਾਣਾ , go
Source: Punjabi Dictionary

Meaning in English2

s. f, lace; rank, dignity;—s. m. (contr. of Jáiá.) A son :—já bajá, ad. Everywhere, hither and thither:—jájarúr, s. m. A privy.
Source:THE PANJABI DICTIONARY-Bhai Maya Singh