ਜਾਕ
jaaka/jāka

Definition

ਦੇਖੋ, ਯਕ੍ਸ਼੍‍। ੨. ਜ਼ਕਾਖੇਲ ਦਾ ਸੰਖੇਪ. ਦੇਖੋ, ਜ਼ਕਾਖੇਲ. "ਗੁਰੀਖੇਲ ਮਹਮੰਦਲੇ ਜਾਕ ਧਾਏ." (ਚਰਿਤ੍ਰ ੯੬)
Source: Mahankosh