ਜਾਤਰੂਪ
jaataroopa/jātarūpa

Definition

ਸੰ. ਸੰਗ੍ਯਾ- ਸ਼ਲਾਘਾ ਯੋਗ੍ਯ ਹੈ ਰੂਪ ਜਿਸ ਦਾ, ਸੁਵਰਣ. ਸੋਨਾ. "ਜਾਤਰੂਪ ਕੇ ਕਟਕ ਸੁਹਾਇ." (ਗੁਪ੍ਰਸੂ) ੨. ਚਾਂਦੀ। ੩. ਵਿ- ਸੋਨੇ ਜੇਹਾ ਹੈ ਸੁੰਦਰ ਰੂਪ ਜਿਸ ਦਾ.
Source: Mahankosh