ਜਾਤਵਾ
jaatavaa/jātavā

Definition

ਵਿ- ਜਾਣਨ ਵਾਲਾ. ਗ੍ਯਾਤਾ. "ਸਭਸ ਦਾ ਜਾਤਵਾ ਹੈ." (ਜਸਭਾਮ) ੨. ਕ੍ਰਿ. ਵਿ- ਗ੍ਯਾਤ੍ਵਾ. ਜਾਣਕੇ.; ਦੇਖੋ, ਜਾਤਵਾ। ੨. ਸੰ. ਗ੍ਯਾਤ੍ਵਾ. ਜਾਣਕੇ.
Source: Mahankosh