ਜਾਤਵੇਦ
jaatavaytha/jātavēdha

Definition

ਸੰ. जातवेदस् ਸੰਗ੍ਯਾ- ਅਗਨਿ। ੨. ਕਰਤਾਰ. ਪਾਰਬ੍ਰਹਮ. ਨਿਰੁਕ੍ਤ ਵਿੱਚ ਅਰਥ ਕੀਤਾ ਹੈ ਕਿ ਜਿਤਨੇ ਜ਼ਾਤ (ਜਨਮੇ) ਹਨ, ਸਭ ਨੂੰ ਜਾਣਦਾ ਹੈ, ਇਸ ਲਈ ਜਾਤਵੇਦ ਹੈ.
Source: Mahankosh