ਜਾਤਿਅਹੁ
jaatiahu/jātiahu

Definition

ਜਾਨੇ ਪੁਰ. ਜਾਣ ਤੋਂ। ੨. ਜਾਂਦੇ ਹੋਏ. "ਜਿਹ ਦਰ ਆਵਤ ਜਾਤਿਅਹੁ ਹਟਕੈ ਨਾਹੀ ਕੋਇ." (ਸ. ਕਬੀਰ)
Source: Mahankosh