ਜਾਤਿ ਅਜਾਤਿ
jaati ajaati/jāti ajāti

Definition

ਉੱਤਮ ਅਤੇ ਨੀਚ ਜਾਤਿ. "ਜਾਤਿ ਅਜਾਤਿ ਨਾਮੁ ਜਿਨਿ ਧਿਆਇਆ." (ਵਡ ਛੰਤ ਮਃ ੪) ੨. ਊਚ ਨੀਚ ਜਾਤਿ ਦੇ ਲੋਕ. "ਕੇਤੇ ਤੇਰੇ ਰੂਪ ਰੰਗ ਕੇਤੇ ਜਾਤਿ ਅਜਾਤਿ." (ਸ੍ਰੀ ਮਃ ੧)
Source: Mahankosh