ਜਾਤਿ ਪਾਤਿ
jaati paati/jāti pāti

Definition

ਜਾਤਿ ਅਤੇ ਗੋਤ੍ਰ. ਜਾਤਿ ਅਤੇ ਉਸ ਦੀ ਪੰਕ੍ਤਿ. ਵਰਣ ਅਤੇ ਗੋਤ੍ਰ. ਜਾਤਿ ਅਰ ਕੁਲ. ਜਿਵੇਂ- ਜਾਤਿ ਚਤ੍ਰੀ ਅਤੇ ਪਾਤਿ ਕਪੂਰ ਬੇਦੀ ਆਦਿਕ. "ਜਾਤਿ ਪਤਿ ਸਭਿ ਤੇਰੈ ਨਾਇ." (ਬਸੰ ਅਃ ਮਃ ੧) "ਹਮਰੀ ਜਾਤਿ ਪਾਤਿ ਗੁਰੁ ਸਤਿਗੁਰੁ." (ਸੂਹੀ ਮਃ ੪)
Source: Mahankosh