ਜਾਤਿ ਸਨਾਤੀ
jaati sanaatee/jāti sanātī

Definition

ਪ੍ਰਧਾਨ ਜਾਤਿ ਅਤੇ ਸੰਕੀਰਣ ਜਾਤਿ. ਮੁੱਖ ਜਾਤਿ ਅਤੇ ਦੋਗਲਾ ਜਾਤਿ। ੨. ਨੀਚ ਵਰਣ. "ਜਾਤਿ ਸਨਾਤੀ ਹੋਰਿ ਹਿੰਦਵਾਣੀਆ." (ਤਿਲੰ ਮਃ ੧)
Source: Mahankosh