ਜਾਦੋਰਾਯ
jaathoraaya/jādhorāya

Definition

ਨਵਾਬ ਦੌਲਤਖ਼ਾਂ ਦਾ ਮੁਨਸ਼ੀ, ਜੋ ਗੁਰੂ ਨਾਨਕਦੇਵ ਨਾਲ ਮੋਦੀਖ਼ਾਨੇ ਦਾ ਹ਼ਿਸਾਬ ਕੀਤਾ ਕਰਦਾ ਸੀ। ੨. ਯਾਦਵਰਾਜ. ਕ੍ਰਿਸਨ ਜੀ। ੩. ਦੇਖੋ, ਜਾਦਮਰਾਇ.
Source: Mahankosh