ਜਾਨਣਹਾਰੁ
jaananahaaru/jānanahāru

Definition

ਵਿ- ਜਾਣਨ ਵਾਲਾ. ਗ੍ਯਾਨੀ. "ਜਾਨਣਹਾਰੁ ਰਹਿਆ ਪ੍ਰਭੁ ਜਾਨਿ." (ਰਾਮ ਮਃ ੫)
Source: Mahankosh