ਜਾਪੀਐ
jaapeeai/jāpīai

Definition

ਜਪੀਐ. "ਸਾਚਾ ਨਾਉ ਓਥੈ ਜਾਪੀਐ." (ਵਾਰ ਗੂਜ ੨. ਮਃ ੫) ੨. ਪ੍ਰਤੀਤ ਹੁੰਦਾ ਹੈ. ਭਾਸਦਾ ਹੈ। ੩. ਜਾਣੀਦਾ ਹੈ.
Source: Mahankosh