ਜਾਯਕਾ
jaayakaa/jāyakā

Definition

ਅ਼. [ذائِکہ] ਜਾਯਕ਼ਹ. ਸੰਗ੍ਯਾ- ਚੱਖਣ ਦੀ ਸ਼ਕ੍ਤਿ. ਰਸਨਾ ਵਿੱਚ ਰਸ ਗ੍ਰਹਿਣ ਕਰਨ ਦੀ ਸਾਮਰਥ੍ਯ। ੨. ਸੁਆਦ. ਰਸ.
Source: Mahankosh