Definition
ਸੰ. ਸੰਗ੍ਯਾ- ਜਾਰ ਤੋਂ ਉਪਜਿਆ ਪੁਤ੍ਰ, ਜੋ ਅਸਲ ਬਾਪ ਦਾ ਨਹੀਂ, ਕਿੰਤੂ ਜਾਰ ਦੇ ਵੀਰਯ ਤੋਂ ਹੈ. "ਸੁਤ ਪਿਤਮਾਰਕ ਜੋਗ ਲਖ ਭਯੋ ਹਿਯੇ ਮੇ ਸੋਗ। ਪੁਨ ਹੁਲਸ੍ਯੋ ਜਿਯ ਜੋਇਸੀ ਸਮਝੇ ਜਾਰਜ ਜੋਗ। (ਬਿਹਾਰੀ)#ਜ੍ਯੋਤਿਸੀ ਦੇ ਪੁਤ੍ਰ ਜਨਮਿਆ, ਜਿਸ ਦੇ ਪਿਤਮਾਰਕ ਯੋਗ ਸੀ, ਇਸ ਤੋਂ ਪਿਤਾ ਨੂੰ ਚਿੰਤਾ ਹੋਈ, ਪਰ ਜਦ ਜਾਰਜ ਯੋਗ ਦੇਖਿਆ ਤਾਂ ਆਨੰਦ ਹੋਇਆ.
Source: Mahankosh