ਜਾਹਿਰਜਹੂਰ
jaahirajahoora/jāhirajahūra

Definition

ਅ਼. [ظہرظہوُر] ਜਾਹਿਰ ਜਹੂਰ. "ਕਿ ਜਾਹਿਰ ਜਹੂਰ ਹੈ." (ਜਾਪੁ) ਉਸ ਦਾ ਜਹੂਰ (ਪ੍ਰਗਟ ਹੋਣਾ) ਜਾਹਿਰ (ਪ੍ਰਤੱਖ) ਹੈ. ਭਾਵ- ਬਿਨਾ ਸੰਸੇ ਹੈ.
Source: Mahankosh