ਜਿਗਰ
jigara/jigara

Definition

ਫ਼ਾ. [جِگر] ਸੰ. यकृत ਯਕ੍ਰਿਤ. ਅੰ. Liver. ਸੰਗ੍ਯਾ- ਕਲੇਜਾ. ਇਸ ਦਾ ਰੰਗ ਸੁਰਖੀ ਮਿਲਿਆ ਭੂਰਾ ਹੁੰਦਾ ਹੈ. ਜਿਗਰ ਦਾ ਬਹੁਤ ਹਿੱਸਾ ਸੱਜੇ ਪਾਸੇ ਪਸਲੀਆਂ ਹੇਠਾਂ ਮੇਦੇ ਦੇ ਉੱਪਰ ਅਤੇ ਥੋੜਾ ਹਿੱਸਾ ਖੱਬੇ ਪਾਸੇ ਵੱਲ ਹੋਇਆ ਕਰਦਾ ਹੈ. ਇਸ ਦਾ ਤੋਲ ਸ਼ਰੀਰ ਦੇ ਸਾਰੇ ਬੋਝ ਦਾ ਚਾਲੀਸਵਾਂ ਹਿੱਸਾ ਹੁੰਦਾ ਹੈ. ਜਿਗਰ ਤੋਂ ਪਿੱਤ (ਸਫਰਾ) ਪੈਦਾ ਹੁੰਦਾ ਹੈ. ਜਦ ਇਹ ਆਪਣਾ ਕੰਮ ਛੱਡ ਦਿੰਦਾ ਹੈ, ਤਾਂ ਸ਼ਰੀਰ ਰੋਗੀ ਹੋ ਜਾਂਦਾ ਹੈ। ੨. ਭਾਵ- ਹੌ਼ਸਲਾ. ਦਿਲੇਰੀ.
Source: Mahankosh

Shahmukhi : جِگر

Parts Of Speech : noun, masculine

Meaning in English

liver; heart, mind, soul
Source: Punjabi Dictionary

JIGAR

Meaning in English2

s. m. (P.), ) The liver; soul, heart; a very near relation, as son, or brother:—jáṉ jigar, s. m., a. Life and soul; nearly related, of one's own blood:—jigar dá ṭukṛá, s. m. lit. Piece of liver, i. e., a son:—jigar phaṭṉá, v. a. To have one's heart broken:—jigar jalṉá, v. n. Misery, wretchedness:—jigar núṇ ṭhaṇḍ paiṉí, v. n. To be comforted:—khet jigar de waḍh liáwe, ghat ke birhoṇ de láwe; á mil kidhiṇ roṇdíṇ dí kiwen raiṉ wiháwe. He reaps the harvest of the heart using the snares of love sickness; meet me sometimes, how else is the night to pass for me weeping:—Song.
Source:THE PANJABI DICTIONARY-Bhai Maya Singh