ਜਿਨਹੁ
jinahu/jinahu

Definition

ਸਰਵ- ਜਿਸ ਨੇ. "ਜਿਨਹਿ ਨਿਵਾਜੇ ਤਿਨਹੀ ਸਾਜੇ." (ਰਾਮ ਮਃ ੫) ੨. ਜਿਨ੍ਹਾਂ ਨੇ. "ਜਿਨਹੁ ਬਾਤ ਨਿਸ੍ਚਲ ਧ੍ਰੂਅ ਜਾਨੀ." (ਸਵੈਯੇ ਮਃ ੪. ਕੇ)
Source: Mahankosh