ਜਿਨਿੰਦ੍ਰ
jininthra/jinindhra

Definition

ਵਿ- ਜਿੰਨਾਂ ਦਾ ਸ੍ਵਾਮੀ. ਜਿੰਨ- ਇੰਦ੍ਰ. "ਜੁਟੇ ਜਿਨਿੰਦ੍ਰ ਈਸ." (ਸਲੋਹ) ਭੂਤਨਾਤ ਸ਼ਿਵ ਜੁੱਟੇ। ੨. ਜੈਨ ਮਤ ਦਾ ਤੀਰਥੰਕਰ. ਜਿਨੇਂਦ੍ਰ। ੩. ਰਿਸਭਦੇਵ
Source: Mahankosh