ਜਿਹਵਾ
jihavaa/jihavā

Definition

ਸੰ. ਜਿਹ੍ਵਾ. ਸੰਗ੍ਯਾ- ਜੀਭ. "ਰੇ ਜਿਹਬਾ! ਕਰਉ ਸੁਤ ਖੰਡ." (ਭੈਰ ਨਾਮਦੇਵ) "ਚਾਰ ਬੇਦ ਜਿਹਵ ਭਨੇ." (ਸਾਰ ਮਃ ੫. ਪੜਤਾਲ) "ਜਿਹਵਾ ਏਕੁ ਕਵਨੁ ਗੁਨ ਕਹੀਐ?" (ਧਨਾ ਮਃ ੫); ਦੇਖੋ, ਜਿਹਵਾ.
Source: Mahankosh