ਜਿੱਨਾਤ
jinaata/jināta

Definition

ਜਿੰਨ ਦਾ ਬਹੁਵਚਨ. ਦੇਖੋ, ਜਿੰਨ. "ਦੇਵ ਭੂਤ ਜਿੱਨਾਤ ਕਹਿਂ ਲੇਵਹਿ ਨਿਕਟ ਬੁਲਾਇ." (ਚਰਿਤ੍ਰ ੧੩੫)
Source: Mahankosh