ਜੀਂਗਨਾ
jeenganaa/jīnganā

Definition

ਸੰ. जृङ्गणा ਜ੍ਰਿੰਗਣ. ਸੰਗ੍ਯਾ- ਜੁਗਨੂ. ਖਦ੍ਯੋਤ. ਪਟਬੀਜਨਾ. ਟਣਾਨਾ. "ਤਮ ਮੇ ਜਿਮ ਜੀਗਣ ਝਮਕੰਤੇ, ਧੁਖੈਂ. ਪਲੀਤੇ ਪੁੰਜ." (ਗੁਪ੍ਰਸੂ) ਦੇਖੋ, ਜੁਗਨੂ. "ਨਿਸ ਮੇ ਚਮਕ ਜੀਂਗਨਾ ਜੈਸੇ." (ਗੁਪ੍ਰਸੂ)
Source: Mahankosh