ਜੀਨੁ
jeenu/jīnu

Definition

ਫ਼ਾ. [زیِن] ਜ਼ੀਨ. ਸੰਗ੍ਯਾ- ਕਾਠੀ. "ਤਿਨ ਕੇ ਤੁਰੇ ਜੀਨ ਖੁਰਗੀਰ ਸਭ ਪਵਿਤ ਹਹਿ." (ਵਾਰ ਸੋਰ ਮਃ ੪) "ਦੇਹ ਪਾਵਉ ਜੀਨੁ ਬੁਝਿ ਚੰਗਾ ਰਾਮ." (ਵਡ ਮਃ ੪. ਘੋੜੀਆਂ) ੨. ਸੰ. ਚੰਮ. ਦਾ ਥੈਲਾ.; ਦੇਖੋ, ਜੀਨ.
Source: Mahankosh