ਜੀਰਾ
jeeraa/jīrā

Definition

ਦੇਖੋ, ਜੀਰਕ.#"ਧਨ੍ਯ ਗੁਰੂ ਪੁਨ ਧਨ੍ਯ ਹੋ ਊਧਵ!#ਕ੍ਯੋਂ ਨ ਹਰੋਂ ਸਭ ਕੀ ਸਭ ਪੀਰਾ?#ਜਾਨਤ ਧਾਤੁ ਬਨਾਇ ਸਭੈ ਰਸ#ਨਾਰ¹ ਬਿਚਾਰ ਜਿਤੀ ਤਦਬੀਰਾ, ਸਾਚ ਹੂੰ ਵੈਦ ਅਪੂਰਬ ਹੋਂ ਤੁਮ#"ਦਾਸ ਜੂ" ਫੋਰਤ ਕੰਠ ਮਤੀਰਾ, ਲੋਗਨ ਰੋਗ ਭਏ ਤਬ ਹੀ ਸੁਨ#ਜੋਗ ਦਯੋ ਜਬ ਊਂਟਨ ਜੀਰਾ.²
Source: Mahankosh

Shahmukhi : جیرا

Parts Of Speech : noun, masculine

Meaning in English

cumin seed, seed of Cuminum officinale, also called ਸਫੈਦ or ਚਿੱਟਾ to distinguish it from ਕਾਲ਼ਾ ਜੀਰਾ , black cumin, Cuminum cyminum or caraway, Carum carvi; also ਜ਼ੀਰਾ
Source: Punjabi Dictionary

JÍRÁ

Meaning in English2

s. m, Cummin seed; (Cuminum officinale), Nat. Ord. Umbelliferæ, called Chiṭṭá or Safed jírá, in contradistinction to. Kálá or Siáh jírá, black Cummin, the product of Cuminum cyminum, also of Carum gracile. The name is also given to the fruit of Nigella Sativa and Vernonia authelmintica); a smith's vice.
Source:THE PANJABI DICTIONARY-Bhai Maya Singh