ਜੀਰੀ
jeeree/jīrī

Definition

ਸੰਗ੍ਯਾ- ਧਾਨਾਂ ਦੀ ਇੱਕ ਜਾਤਿ, ਇਸ ਦਾ ਚਾਵਲ ਚਿੱਟਾ ਹੁੰਦਾ ਹੈ ਅਤੇ ਚਿਰ ਤੀਕ ਰਹਿ ਸਕਦਾ ਹੈ. ਜੀਰੀ ਪੰਜਾਬ ਵਿੱਚ ਬਹੁਤ ਹੁੰਦੀ ਹੈ। ੨. ਕਲੌਂਜੀ (ਕਾਲੀ ਜੀਰੀ) ਨੂੰ ਭੀ ਪੋਠੋਹਾਰ ਵਿੱਚ ਜੀਗੰ ਆਖਦੇ ਹਨ.
Source: Mahankosh

Shahmukhi : جیری

Parts Of Speech : noun feminine, dialectical usage

Meaning in English

see ਝੋਨਾ , paddy
Source: Punjabi Dictionary

JÍRÍ

Meaning in English2

s. f, Cummin seed; (Cuminum officinale), Nat. Ord. Umbelliferæ, called Chiṭṭá or Safed jírá, in contradistinction to. Kálá or Siáh jírá, black Cummin, the product of Cuminum cyminum, also of Carum gracile. The name is also given to the fruit of Nigella Sativa and Vernonia authelmintica); a smith's vice.
Source:THE PANJABI DICTIONARY-Bhai Maya Singh