ਜੁ
ju/ju

Definition

ਵ੍ਯ- ਯਃ. ਜੋ. "ਤੁਮ ਜੁ ਕਹਤ ਹਉ ਨੰਦ ਕਉ ਨੰਦਨ." (ਗਉ ਕਬੀਰ) ੩. ਅਗਰ. ਯਦਿ. ਜੇ। ੩. ਸਰਵ- ਜੋ ਲੋਕ. "ਗੁਰੁ ਜੁ ਨ ਚੇਤਹਿ ਆਪਨੋ." (ਸ. ਕਬੀਰ)
Source: Mahankosh