ਜੁਆ
juaa/juā

Definition

ਯੁਵਾ. ਜੁਆਨ. "ਬਾਲਿਕਾ ਬ੍ਰਿੱਧਣੀ ਅਉ ਜੁਆ ਹੈ." (ਕ੍ਰਿਸਨਾਵ) ੨. ਸੰ. ਜੁਹੂ. ਸੰਗ੍ਯਾ- ਹਵਨ ਕਰਨ ਦੀ ਕੜਛੀ. "ਜੁਆ ਜੱਗ ਧਾਰੀ." (ਦੱਤਾਵ)
Source: Mahankosh

Shahmukhi : جُوآ

Parts Of Speech : verb

Meaning in English

imperative form of ਜੁਆਉਣਾ , get (them) yoked
Source: Punjabi Dictionary