ਜੋਟੀਆਂ ਦੇ ਸ਼ਬਦ
joteeaan thay shabatha/jotīān dhē shabadha

Definition

ਸੰਗ੍ਯਾ- ਉਹ ਸ਼ਬਦ, ਜੋ ਦੋ ਮੰਡਲੀਆਂ ਕਰਕੇ ਪੜ੍ਹੇ ਜਾਣ. ਜਿਸ ਤੁਕ ਨੂੰ ਇੱਕ ਮੰਡਲੀ ਗਾਵੇ, ਉਸੇ ਨੂੰ ਦੂਜੀ ਟੋਲੀ ਦੁਹਰਾਵੇ. ਇਸ ਧਾਰਣਾ ਅਤੇ ਰੀਤਿ ਦੇ ਆਰੰਭਕ ਬਾਬਾ ਬੁੱਢਾ ਜੀ ਹਨ.
Source: Mahankosh