ਜੋਤਿਸ
jotisa/jotisa

Definition

ਸੰ. ਜ੍ਯੋਤਿਸ. ਸੰਗ੍ਯਾ- ਜ੍ਯੋਤਿਰੂਪ ਸੂਰਯ ਚੰਦ੍ਰਮਾ ਨਛਤ੍ਰ ਆਦਿ ਦੀ ਚਾਲ ਅਤੇ ਵਿੱਥ ਦਾ ਗ੍ਯਾਨ ਜਿਸ ਵਿਦ੍ਯਾ ਤੋਂ ਹੋਵੇ. Astronomy । ੨. ਇ਼ਲਮੇ ਨਜੂਮ. ਗ੍ਰਹਾਂ ਦੇ ਸ਼ੁਭ ਅਸ਼ੁਭ ਫਲ ਦੱਸਣ ਦੀ ਵਿਦ੍ਯਾ Astrology. ਜੋਤਿਸ, ਵੇਦ ਦੇ ਛੀ ਅੰਗਾਂ ਵਿੱਚ ਹੈ, ਇਸ ਤੋਂ ਯਗ੍ਯ ਆਦਿ ਕਰਮਾਂ ਦਾ ਸ਼ੁਭ ਅਸ਼ੁਭ ਵੇਲਾ ਵੇਖਿਆ ਜਾਂਦਾ ਹੈ.
Source: Mahankosh