ਜੋਤਿਸਵਰੂਪੀ
jotisavaroopee/jotisavarūpī

Definition

ਸੰਗ੍ਯਾ- ਜ੍ਯੋਤਿਰੂਪ ਕਰਤਾਰ. ਪ੍ਰਕਾਸ਼ ਰੂਪ ਪਾਰਬ੍ਰਹਮ੍‍ "ਜੋਤਿਸਰੂਪ ਸਦਾ ਸੁਖਦਾਤਾ." (ਮਾਰੂ ਸੋਲਹੇ ਮਃ ੧) "ਜੋਤਿਸਰੂਪੀ ਸਭ ਜਗ ਮਉਲੋ." (ਮਾਰੂ ਸੋਲਹੇ ਮਃ ੫) "ਨਵ ਖੰਡ ਮਹਿ ਜੋਤਿਸ੍ਵਰੂਪੀ ਰਹਿਓ ਭਰਿ." (ਸਵੈਯੇ ਮਃ ੫. ਕੇ)
Source: Mahankosh