ਜੋਰਨਾ
joranaa/joranā

Definition

ਕ੍ਰਿ- ਜੋੜਨਾ. ਜਮਾ ਕਰਨਾ. "ਧਨ ਜੋਰਨ ਕਉ ਧਾਇਆ." (ਸੋਰ ਮਃ ੯) ੨. ਮਿਲਾਉਣਾ. ਇਕੱਠਾ ਕਰਨਾ.
Source: Mahankosh