ਜੰਤ੍ਰ
jantra/jantra

Definition

ਸੰਗ੍ਯਾ- ਜੰਤੁ. ਜਾਨਵਰ। ੨. ਸੰ. ਯੰਤ੍ਰ. ਕਲ. ਮਸ਼ੀਨ. ਭਾਵ- ਦੇਹ. "ਜੀਅ ਜੰਤ੍ਰ ਸਭਿ ਤੇਰੇ ਥਾਪੇ." (ਮਾਝ ਮਃ ੫) ਜੀਵਾਤਮਾ ਅਤੇ ਜਿਸਮ ਸਭ ਤੇਰੇ ਥਾਪੇ। ੩. ਵਾਜਾ। ੪. ਤੰਤ੍ਰਸ਼ਾਸਤ੍ਰ ਅਨੁਸਾਰ ਟੂਣਾ. ਦੇਖੋ, ਯੰਤ੍ਰ. "ਨ ਜੰਤ੍ਰ ਮੇ ਨ ਤੰਤ੍ਰ ਮੇ ਨ ਮੰਤ੍ਰ ਵਸਿ ਆਵਈ." (ਅਕਾਲ) ੫. ਸੰ. ਜਨਿਤ੍ਰ. ਜਨਮਸ੍‍ਥਾਨ. "ਜੰਤ੍ਰ ਹੂੰ ਨ ਜਾਤਿ ਜਾਂਕੀ." (ਅਕਾਲ)
Source: Mahankosh

JAṆTAR

Meaning in English2

s. m, Corrupted from the Sanskrit word Yaṇtar. A machine in general, any instrument or apparatus; a dial, an observatory; a diagram of a mystical or astrological character; an amulet:—jantar maṇtar, s. m. Magical formulæ, juggling, conjuring, enchanting by figures and incantations, magical or mystical ceremonies, in which diagrams are drawn, and charms or prayers are repeated.
Source:THE PANJABI DICTIONARY-Bhai Maya Singh