ਝਖਤ੍ਰਾਣ
jhakhatraana/jhakhatrāna

Definition

ਸੰਗ੍ਯਾ- ਤਾਲ, ਜੋ ਝਸ (ਮੱਛੀ) ਨੂੰ ਪਨਾਹ ਦਿੰਦਾ ਹੈ. (ਸਨਾਮਾ) ੨. ਸਮੁੰਦਰ.
Source: Mahankosh