ਝਝਗ
jhajhaga/jhajhaga

Definition

ਸੰਗ੍ਯਾ- ਝਿੜਕ. ਤਿਰਸਕਾਰ. "ਰਾਨੀ ਝਝਗ ਤਾਂਹਿ ਤ੍ਰਿਯ ਡਾਰੈ." (ਚਰਿਤ੍ਰ ੨੯੫)
Source: Mahankosh