ਝੁਠਾਨਾ
jhutthaanaa/jhutdhānā

Definition

ਕ੍ਰਿ- ਝੂਠਾ ਠਹਿਰਾਉਣਾ. ਝੂਠਾ ਸਾਬਤ ਕਰਨਾ। ੨. ਝੂਠੀ ਬਾਤ ਕਹਿਕੇ ਬਹਿਕਾਉਣਾ. "ਸੁਕਦੇਵ ਪਰਾਸਰ ਬ੍ਯਾਸ ਝੁਠਾਨ੍ਯੋ." (੩੩ ਸਵੈਯੇ) ਭਾਵ- ਅਯੋਨਿ ਨਿਗਕਾਰ ਪਾਰਬ੍ਰਹਮ ਨੂੰ ਦੇਹਧਾਰੀ ਵਰਨਣ ਕੀਤਾ। ੩. ਠਗੇਜਾਣਾ.
Source: Mahankosh