ਝੱਲੀ
jhalee/jhalī

Definition

ਵਿ- ਸਿਰੜੀ. ਦੀਵਾਨੀ। ੨. ਸੰਗ੍ਯਾ- ਲਹੌਰ ਤੋਂ ੧੧. ਕੋਹ ਚੜ੍ਹਦੇ ਵੱਲ ਇੱਕ ਪਿੰਡ. ਗੁਰੂ ਹਰਿਗੋਬਿੰਦ ਸਾਹਿਬ ਮਾਂਗਟ ਤੋਂ ਅਮ੍ਰਿਤਸਰ ਜੀ ਨੂੰ ਆਉਂਦੇ ਹੋਏ ਇਸ ਥਾਂ ਵਿਰਾਜੇ ਹਨ.
Source: Mahankosh

JHALLÍ

Meaning in English2

s. f. (M.), ) A sheet used to cause a draught, when there is no wind at winnowing time.
Source:THE PANJABI DICTIONARY-Bhai Maya Singh