Definition
ਸੰਗ੍ਯਾ- ਸੁਭਾਉ. ਖ਼ੋ. ਆ਼ਦਤ. "ਸੁਨ ਨ੍ਰਿਪ ਬਰ, ਇਕ ਟਕ ਮੁਹਿ ਪਰੀ." (ਚਰਿਤ੍ਰ ੩੩) ੨. ਸ੍ਥਿਰ- ਦ੍ਰਿਸ੍ਟਿ. ਗਡੀ ਹੋਈ ਨਜਰ. "ਧਰ ਧਰ ਇਕ ਟਕ ਦਰਸਤੇ ਚਹੁਁ ਦਿਸਿ ਬਡ ਭੀਰੰ." (ਗੁਪ੍ਰਸੂ) ੩. ਦੇਖੋ, ਟੱਕ। ੪. ਦੇਖੋ, ਟਕਾ.
Source: Mahankosh
Shahmukhi : ٹک
Meaning in English
gaze stare; usually ਇਕ ਟਕ adverb (looking at) intently and continuously; cf. ਟਿਕਟਿਕੀ
Source: Punjabi Dictionary