ਟੁਕਰਗਦਾਇ
tukaragathaai/tukaragadhāi

Definition

ਟੁਕੜੇ ਮੰਗਣ ਵਾਲਾ. ਦੇਖੋ, ਟੁਕੜ ਗਦਾ. "ਟੁਕਰਗਦਾਇ ਪੇਖ ਮੁਹਿ ਜਰ੍ਯੋ." (ਗੁਪ੍ਰਸੂ)
Source: Mahankosh