ਟੂਟਨਿ
tootani/tūtani

Definition

ਸੰਗ੍ਯਾ- ਅਣਬਣ. ਨਾਚਾਕੀ. "ਛਲਨਾਗਨਿ ਸਿਉ ਮੇਰੀ ਟੂਟਨਿ ਹੋਈ." (ਪ੍ਰਭਾ ਅਃ ਮਃ ੫) ਕਪਟਰੂਪ ਸਰਪਣੀ (ਮਾਇਆ) ਨਾਲ ਮੇਰੀ ਅਣਬਣ ਹੋ ਗਈ ਹੈ.
Source: Mahankosh