Definition
ਸੰਗ੍ਯਾ- ਸੁਰਖ਼ ਰੰਗ ਦਾ ਇੱਕ ਵਸਤ੍ਰ. ਇਹ ਇਸਤ੍ਰੀਆਂ ਦੇ ਵਰਤਣ ਵਿੱਚ ਵਿਸ਼ੇਸ ਆਉਂਦਾ ਹੈ। ੨. ਅਫੀਮੀਆਂ ਦੀ ਪੀਨਕ. ਨਸ਼ੇ ਵਿੱਚ ਸਿਰ ਦਾ ਝੁਕਾਉ.
Source: Mahankosh
Shahmukhi : ٹول
Meaning in English
twill
Source: Punjabi Dictionary
Definition
ਸੰਗ੍ਯਾ- ਸੁਰਖ਼ ਰੰਗ ਦਾ ਇੱਕ ਵਸਤ੍ਰ. ਇਹ ਇਸਤ੍ਰੀਆਂ ਦੇ ਵਰਤਣ ਵਿੱਚ ਵਿਸ਼ੇਸ ਆਉਂਦਾ ਹੈ। ੨. ਅਫੀਮੀਆਂ ਦੀ ਪੀਨਕ. ਨਸ਼ੇ ਵਿੱਚ ਸਿਰ ਦਾ ਝੁਕਾਉ.
Source: Mahankosh
Shahmukhi : ٹول
Meaning in English
tool, implement, instrument; informal. tool-box; colloquial stool
Source: Punjabi Dictionary
ṬÚL
Meaning in English2
s. m, Drowsiness, nodding, dosing (caused by the use of opium); c. w. áuṉá.
Source:THE PANJABI DICTIONARY-Bhai Maya Singh