ਟੋਪਾ
topaa/topā

Definition

ਸੰਗ੍ਯਾ- ਕੁਲਾਹ. ਟੋਕਰੀ ਦੇ ਆਕਾਰ ਦਾ ਸਿਰ- ਤ੍ਰਾਣ ਵਸਤ੍ਰ. ਦੇਖੋ, ਪੰਚਭੂ। ੨. ਪਰਾਣੇ ਸਮੇਂ ਦਾ ਇੱਕ ਪੈਮਾਨਾ, ਜੋ ਤਿੰਨ ਅਥਵਾ ਦੋ ਸੇਰ ਦਾ ਹੋਇਆ ਕਰਦਾ ਸੀ। ੩. ਸੰ. ਟੋਪਰ. ਛੋਟਾ ਥੈਲਾ.
Source: Mahankosh

Shahmukhi : ٹوپا

Parts Of Speech : noun, masculine

Meaning in English

large cap or hat, protective woollen cover for head and ears, cap comforter; a cap-like vessel for measuring grain; a measure of grain by volume, slightly less than two kilograms in case of wheat
Source: Punjabi Dictionary

ṬOPÁ

Meaning in English2

s. m. (K.), ) A measure of grain; rice seven maunds two seers kachchá, wheat ten maunds kachchá.
Source:THE PANJABI DICTIONARY-Bhai Maya Singh